ਇਸ ਪੰਨੇ ‘ਤੇ ਗਾਵਾਂ ਅਤੇ ਵੱਛੀਆਂ ਵਿੱਚ ਆਮ ਮਿਲਣ ਵਾਲੇ ਰੋਗਾਂ, ਉਨ੍ਹਾਂ ਦੇ ਕਾਰਣ, ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਹੈ।
NOVEMBER 2025
ਇਸ ਬਿਮਾਰੀ ਨੂੰ ਆਮ ਭਾਸ਼ਾ ਵਿੱਚ ਕਈ ਵਾਰ "ਸੂਏ ਦਾ ਗਿਰ ਜਾਣਾ" ਵੀ ਕਹਿ ਦਿੱਤਾ ਜਾਂਦਾ ਹੈ। ਇਹ ਬਿਮਾਰੀ ਨਾ ਸਿਰਫ਼ ਸਾਡੀਆਂ ਗਾਵਾਂ ਲਈ ਘਾਤਕ ਹੈ, ਸਗੋਂ ਇਹ ਇਨਸਾਨਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਇਸ ਲਈ ਇਸ ਬਾਰੇ ਪੂਰੀ ਜਾਣਕਾਰੀ ਹੋਣਾ ਅਤੇ ਇਸ ਤੋਂ ਬਚਾਅ ਦੇ ਉਪਾਅ ਕਰਨਾ ਬਹੁਤ ਜ਼ਰੂਰੀ ਹੈ।
OCTOBER 2025
ਡੇਅਰੀ ਫਾਰਮ ਤੇ ਹੋਣ ਵਾਲੀਆਂ ਆਮ ਬਿਮਾਰੀਆਂ ਵਿਚੋਂ ਇੱਕ ਹੈ “ਕੀਟੋਸਿਸ”। ਕੀਟੋਸਿਸ ਖਾਸ ਕਰਕੇ ਜ਼ਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਲਈ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਹ ਬਿਮਾਰੀ ਤੁਹਾਡੇ ਲਈ ਵੱਡਾ ਆਰਥਿਕ ਨੁਕਸਾਨ ਕਰ ਸਕਦੀ ਹੈ।
AUGUST 2025
ਲੰਗੜਾਪਨ ਦਾ ਮਤਲਬ ਹੈ ਜਦੋਂ ਪਸ਼ੂ ਨੂੰ ਤੁਰਨ, ਖੜ੍ਹੇ ਹੋਣ ਜਾਂ ਆਪਣਾ ਭਾਰ ਸੰਭਾਲਣ ਵਿੱਚ ਮੁਸ਼ਕਲ ਆਉਂਦੀ ਹੈ। ਇਹ ਆਮ ਤੌਰ 'ਤੇ ਪਸ਼ੂ ਦੇ ਖੁਰਾਂ ਜਾਂ ਲੱਤਾਂ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਜਾਂ ਸੱਟ ਕਾਰਨ ਹੁੰਦਾ ਹੈ। ਲੰਗੜਾਪਨ ਹਲਕਾ ਵੀ ਹੋ ਸਕਦਾ ਹੈ ਜਾਂ ਬਹੁਤ ਗੰਭੀਰ ਵੀ, ਜਿੱਥੇ ਪਸ਼ੂ ਖੜ੍ਹਾ ਵੀ ਨਹੀਂ ਹੋ ਪਾਉਂਦਾ।
APRIL 2025
ਇੱਕ ਡੇਅਰੀ ਫਾਰਮਰ ਹੋਣ ਦੇ ਨਾਤੇ ਵੱਛੀਆਂ ਦੀ ਚੰਗੀ ਸਿਹਤ ਤੁਹਾਡੀ ਆਮਦਨ ’ਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਇਸ ਲਈ ਤੁਹਾਨੂੰ ਵੱਛੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣਾਂ ਦੀ ਪਛਾਣ ਹੋਣੀ ਜ਼ਰੂਰੀ ਹੈ।